ਨਪੁਂਸਕਤਾ

ਨਪੁਂਸਕਤਾ ਦਾ ਆਯੁਰਵੈਦਿਕ ਇਲਾਜ

ਪੁਰਸ਼ ਜਦੋ ਪੂਰਨ ਤੌਰ ਤੇ ਸੰਭੋਗ ਕਰਨ ਦੇ ਅਸਮੱਰਥ ਹੋ ਜਾਂਦਾ ਹੈ ਤਾਂ ਉਸ ਨੂੰ ਨਪੁਂਸਕਤਾ ਜਾ ਨਾਮਰਦਗੀ ਕਿਹਾ ਜਾਦਾ ਹੈ। ਇਸ ਦੌਰਾਨ ਪੁਰਸ਼ਾ ਵਿੱਚ ਲਿੰਗ ਦੀ ਉਤੇਜਨਾ ਸ਼ਕਤੀ ਘੱਟ ਹੋ ਜਾਦੀ ਹੈ ਜਾ ਸੰਭੋਗ ਕਰਦੇ ਸਮੇਂ ਲਿੰਗ ਦੇ ਵਿੱਚ ਸਖਤਾਈ ਨਹੀ ਆਉਂਦੀ, ਜੇ ਲਿੰਗ ਦੇ ਵਿੱਚ ਸਖਤਾਈ ਆ ਵੀ ਜਾਵੇ ਤਾਂ ਜਿਆਦਾ ਦੇਰ ਤੱਕ ਲਿੰਗ ਦੇ ਵਿੱਚ ਸਖਤਾਈ ਨਹੀ ਰਹਿੰਦੀ। ਜਿਸ ਦੇ ਨਤੀਜੇ ਵੱਜੋ ਪੁਰਸ਼ ਆਪਣੀ ਮਹਿਲਾ ਮਿੱਤਰ ਜਾ ਆਪਣੀ ਜੀਵਨ ਸਾਥੀ ਨੂੰ ਸੰਤੁਸ਼ਟ ਨਹੀ ਕਰ ਪਾਉਂਦਾ ਇਸ ਦੇ ਨਤੀਜੇ ਵੱਜੋ ਕਈ ਲੋਂਕਾ ਦੀ ਜਿੰਦਗੀ ਬਰਬਾਦ ਹੋ ਜਾਂਦੀ ਹੈ। ਸੰਭੋਗ ਦਾ ਸਮਾਂ ਵਧਾਉਣ ਲਈ ਕਈ ਲੋਕ ਸ਼ਰਾਬ ਜਾ ਨਸ਼ਿਆ ਦਾ ਪ੍ਰਯੋਗ ਕਰਦੇ ਹਨ ਅਤੇ ਲੰਬੇ ਸਮੇਂ ਤੱਕ ਨਸ਼ਿਆਂ ਦਾ ਪ੍ਰਯੋਗ ਕਰਨ ਤੇ ਨਪੁਂਸਕਤਾ ਦਾ ਸ਼ਿਕਾਰ ਹੋ ਜਾਦੇ ਹਨ।

ਨਪੁੰਸਕਤਾ ਦੀ ਸਮੱਸਿਆ ਸੰਸਾਰ ਭਰ ਦੇ ਲੋਕਾਂ ਵਿਚ ਇਕ ਮਹਾਮਾਰੀ ਵਾਂਗ ਵਧ ਰਹੀ ਹੈ। ਇਹ ਤੁਹਾਨੂੰ ਕਿਸੇ ਵੀ ਪੜਾਅ ‘ਤੇ ਦਬਾਅ ਦੇ ਸਕਦੀ ਹੈ ਅਤੇ ਤੁਹਾਨੂੰ ਆਪਣੇ ਸ਼ਰੀਰਕ ਜੀਵਨ ਦਾ ਅਨੰਦ ਮਾਣਨ ਲਈ ਮੁਸ਼ਕਿਲ ਬਣ ਸਕਦੀ ਹੈ। ਇਹ ਦੇ ਕਾਰਨ ਆਦਮੀ ਆਪਣੀ ਮਹਿਲਾ ਸਾਥੀ ਦੇ ਸਾਹਮਣੇ ਬਹੁਤ ਸ਼ਰਮਿੰਦਾ ਕਰਦਾ ਹੈ। ਆਦਮੀ ਆਪਣੀ ਸਰੀਰਕ ਸ਼ਕਤੀ ਲਈ ਹੀ ਮਸ਼ਹੂਰ ਹੈ। ਸਥਿਤੀ ਕੰਟਰੋਲ ਤੋਂ ਬਾਹਰ ਹੋਣ ਤੋਂ ਪਹਿਲਾਂ ਨਪੁੰਸਕਤਾ ਦਾ ਇਲਾਜ ਕਰਨਾ ਜ਼ਰੂਰੀ ਹੈ। ਜੇ ਇਹ ਸਮੱਸਿਆ ਹੱਲ ਨਹੀਂ ਕੀਤੀ ਜਾਂਦੀ ਹੈ, ਤਾਂ ਇੱਕ ਆਦਮੀ ਆਪਣੇ ਸਾਥੀ ਨਾਲ ਸੌਣ ਵੇਲੇ ਹਿੰਮਤ ਹਾਰ ਜਾਵੇਗਾ।

ਨਪੁਂਸਕਤਾ ਰੋਗ ਹੋ ਜਾਣ ਕਾਰਨ ਪੁਰਸ਼ ਹਰ ਵਾਰੀ ਆਪਣੇ ਜੀਵਨ ਸਾਥੀ ਨੂੰ ਸੰਤੁਸ਼ਟ ਕਰਨ ਵਿੱਚ ਅਸਮੱਰਥ ਹੋ ਜਾਦਾ ਹੈ। ਜਿਸ ਕਾਰਨ ਉਸ ਵਿੱਚ ਹੀਣ ਭਾਵਨਾ ਭਰ ਜਾਂਦੀ ਹੈ, ਤੇ ਪੁਰਸ਼ ਇਸਤਰੀ ਦੀਆਂ ਨਜਰਾਂ ਤੋਂ ਡਿੱਗ ਜਾਦਾ ਹੈ। ਜਿਸ ਦੇ ਸਿੱਟੇ ਵੱਜੋ ਘਰਾਂ ਵਿੱਚ ਲੜ੍ਹਾਈ ਝਗੜੇ ਜਨਮ ਲੈਂਦੇ ਹਨ ਅਤੇ ਜਿੰਦਗੀ ਬਰਬਾਦ ਹੋ ਜਾਦੀ ਹੈ।

ਨਪੁਂਸਕਤਾ ਦੇ ਕਾਰਨਾਂ ਕੀ ਹਨ?

 1. ਸੱਟ ਜਾਂ ਜਣਨ ਅੰਗ ਵੱਲ ਖੂਨ ਦੀ ਸਪਲਾਈ ਦੀ ਘਾਟ
 2. ਘੱਟ ਟੈਸਟੋਸਟਰਾਓਨ ਵਰਗੇ ਹਾਰਮੋਨ ਦੀ ਵਿੱਚ ਅਸੰਤੁਲਨ
 3. ਦਿਲ ਦੀਆਂ ਬਿਮਾਰੀਆਂ, ਹਾਈ ਬਲੱਡ ਪ੍ਰੈਸ਼ਰ, ਜ਼ਿਆਦਾ ਕੋਲੇਸਟ੍ਰੋਲ ਆਦਿ ਲਈ ਵਰਤੀ ਜਾਂਦੀ ਦਵਾਈਆਂ ਦੇ ਦੁਸ਼ਪ੍ਰਭਾਵ
 4. ਸ਼ਰਾਬ ਅਤੇ ਤੰਬਾਕੂਨ ਦੀ ਵਿਆਪਕ ਵਰਤੋਂ ਕਰਨ ਨਾਲ
 5. ਕਿਸ਼ੋਰ ਅਵਸਥਾ ਵਿੱਚ ਹਸੱਥ ਮੈਥੂਨ
 6. ਵੇਸਵਾਵਾ ਨਾਲ ਸੰਭੋਗ ਕਰਨਾ
 7. ਜਿਆਦਾ ਮੋਟਾਪਾ ਹੋਣਾ
 8. ਡਰ ਹੋਣਾ
 9. ਸ਼ੂਗਰ ਰੋਗ ਹੋਣਾ
 10. ਸੁਪਨਦੋਸ਼ ਹੋਣਾ
 11. ਪੋਸ਼ਟਿਕ ਭੋਜਣ ਨਾ ਕਰਨਾ ਆਦਿ।

ਨਪੁਂਸਕਤਾ ਦਾ ਇਲਾਜ:-

ਆਯੂਰਵੈਦਿਕ ਇਲਾਜ ਰਾਹੀਂ ਨਪੁੰਸਕਤਾ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਆਯੁਰਵੈਦਿਕ ਦਵਾਈਆਂ ਵਿਚ ਲੋੜੀਂਦੀਆਂ ਕੁਦਰਤੀ ਚੀਜ਼ਾਂ ਸ਼ਾਮਲ ਹੁੰਦੀਆਂ ਹਨ ਜੋ ਤੁਹਾਡੀ ਸ਼ਰੀਰਕ ਸ਼ਕਤੀ ਨੂੰ ਵਧਾਉਂਦੀਆਂ ਹਨ ਅਤੇ ਨਪੁੰਸਕਤਾ ਦਾ ਇਲਾਜ ਕਰਦੀਆਂ ਹਨ।

ਤੁਹਾਨੂੰ ਜੜੀ-ਬੂਟੀਆਂ ਦੇ ਇਲਾਜ ਦੀ ਚੋਣ ਕਿਉਂ ਕਰਨੀ ਚਾਹੀਦੀ ਹੈ:

 1. ਮਰਦ ਜਣਨ ਅੰਗ ਵੱਲ ਖੂਨ ਸੰਚਾਰ ਵਿੱਚ ਸੁਧਾਰ
 2. ਹਾਰਮੋਨਸ ਦੇ ਸੰਤੁਲਨ ਵਿੱਚ ਸੁਧਾਰ ਕਰਨਾ, ਜਿਵੇਂ ਕਿ ਟੈਸਟੋਸਟਰੀਨ
 3. ਨਸ਼ਿਆਂ ਅਤੇ ਦਵਾਈਆਂ ਦੇ ਮਾੜੇ ਪ੍ਰਭਾਵ ਨੂੰ ਸਰੀਰ ਵਿਚੋਂ ਕੱਢ ਕੇ ਕਾਬੂ ਕਰਨਾ

ਇਸੇ ਤਰ੍ਹਾਂ ਤੁਹਾਡੀ ਸੈਕਸ ਸੰਬੰਧੀ ਪ੍ਰਸਥਿਤੀਆਂ ਨੂੰ ਠੀਕ ਕਰਨ ਲਈ ਆਯੂਰਵੈਦਿਕ ਇਲਾਜ ਦੀ ਵਰਤੋਂ ਕਰਨ ਦੇ ਕਈ ਹੋਰ ਕਾਰਨ ਹਨ। ਇਹ ਦਵਾਈਆਂ ਵਰਤਣ ਲਈ 100% ਸੁਰੱਖਿਅਤ ਹੁੰਦੀਆਂ ਹਨ ਅਤੇ ਇਹਨਾਂ ਦਾ ਮਰੀਜ਼ ਦੇ ਸਰੀਰ ਵਿੱਚ ਕੋਈ ਵੀ ਨੁਕਸਾਨਦੇਹ ਪ੍ਰਭਾਵਾਂ ਨਹੀਂ ਹੁੰਦਾ। ਆਯੁਰਵੈਦਿਕ ਦੇ ਇਲਾਜ ਨਾਲ ਤੁਸੀਂ ਪਹਿਲਾਂ ਵਾਂਗ ਆਪਣੇ ਸਾਥੀ ਨਾਲ ਜੀਵਨ ਦਾ ਅਨੰਦ ਮਾਣਦੇ ਹੋ।

ਸਾਡੇ ਦੁਆਰਾ ਤਿਆਰ ਕੀਤੀ ਆਯੁਰਵੈਦਿਕ ਦਵਾਈ ਜਿਸ ਨੂੰ ਕੇ ਆਯੁਰਵੈਦ ਮੁਤਾਬਿਕ ਜੜ੍ਹੀ ਬੂਟੀਆਂ ਅਤੇ ਕੀਮਤੀ ਭਸਮਾ ਦੇ ਮਿਸ਼ਰਣ ਨਾਲ ਤਿਆਰ ਕੀਤਾ ਗਿਆ ਹੈ। ਜਿਸ ਦੇ ਇਸਤੇਮਾਲ ਨਾਲ ਮਰੀਜ ਇਸ ਖਤਰਨਾਕ ਬਿਮਾਰੀ ਤੋ ਨਿਜਾਤ ਪਾ ਸਕਦਾ ਹੈ ਅਤੇ ਠੀਕ ਹੋ ਕੇ ਆਪਣੀ ਸਰੀਰਕ ਸ਼ਕਤੀ ਦੇ ਪ੍ਰਯੋਗ ਨਾਲ ਇਸ ਸੰਸਾਰਿਕ ਜੀਵਨ ਦਾ ਪੂਰਾ ਅੰਨਦ ਲੈ ਸਕਦਾ ਹੈ।

ਨੋਟ:-

ਕੋਰਸ ਪੂਰਾ ਹੋਣ ਤੇ ਮਰੀਜ ਨੂੰ ਦੁਬਾਰਾ ਦਵਾਈ ਖਾਣ ਦੀ ਜਰੂਰਤ ਨਹੀ ਪਵੇਗੀ ਤੇ ਜਵਾਨੀ ਵੇਲੇ ਦੀ ਪੂਰੀ ਤਾਕਤ ਦਾ ਅਹਿਸਾਸ ਹੋਵੇਗਾ ਭਾਵੇ ਕਿ ਇਨਸਾਨ ਦੀ ਉਮਰ 50-60 ਸਾਲ ਦੀ ਕਿਉ ਨਾ ਹੋਵੇ। ਦਵਾਈ ਖਾਣ ਦੇ ਨਾਲ 24- ਘੰਟੇ ਵਿੱਚ ਹੀ ਮਰੀਜ ਆਪਣੇ ਆਪ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਸੰਤੁਸ਼ਟ ਮਹਿਸੂਸ ਕਰੇਗਾ। ਆਪਣੇ ਆਪ ਕੋਈ ਵੀ ਇਲਾਜ ਜਾ ਨਸ਼ਿਆਂ ਦਾ ਸੇਵਨ ਤੁਹਾਨੂੰ ਪੂਰਨ ਤੌਰ ਤੇ ਨਾਮਰਦ ਬਣਾ ਸਕਦਾ ਹੈ।