ਸੁਪਨਦੋਸ਼

ਸੁਪਨਦੋਸ਼ ਦਾ ਆਯੁਰਵੈਦਿਕ ਇਲਾਜ 

ਸੁਪਨਦੋਸ਼ ਓਹ ਕਾਰਜ ਹੈ, ਜਿਸ ਵਿਚ ਰਾਤ ਨੂੰ ਸੋਂਦੇ ਸਮੇ ਸੁਪਨਾ ਦੇਖਦੇ ਹੋਏ ਆਪਨੇ ਆਪ ਵੀਰਜ ਨਿਕਲ ਜਾਂਦਾ ਹੈ। ਨੌਜਵਾਨ ਆਦਮੀ ਜਿਸ ਤਰਾਂ ਆਮ ਹਾਲਾਤ ਵਿਚ ਚਰਮਸੁਖ ਦਾ ਆਨੰਦ ਕਰਦਾ ਹੈ, ਠੀਕ ਉਸੀ ਤਰਾਂ ਸੁਪਨਾ ਵੇਖਦੇ ਹੋਏ ਸਮ੍ਭੋਗ ਦੀ ਸਥਿਤੀ ਵਿਚ ਆ ਜਾਂਦਾ ਹੈ ਤੇ ਵੀਰਜ ਖੁਦ ਹੀ ਸੁਤੇ ਪਾਏ ਨਿਕਲ ਜਾਂਦਾ ਹੈ। ਇਸ ਦੋਸ਼ ਨੂੰ ਸੁਪਨਦੋਸ਼ ਆਖਦੇ ਹਨ। ਸੁਪਨਦੋਸ਼ ਅਜਿਹੀ ਸਮੱਸਿਆ ਹੈ ਜੋਕਿ ਇੱਕ ਜਵਾਨ ਆਦਮੀ ਤੋਂ ਲੇਕੇ 30 ਸਾਲ ਦੇ ਨੌਜਵਾਨ ਨੂੰ ਵੀ ਹੋ ਸਕਦੀ ਹੈ। ਇਹ ਕੁਝ ਅਜਿਹਾ ਹੈ, ਜਿਸਦਾ ਇਲਾਜ ਆਯੁਰਵੈਦਿਕ ਦਵਾਈ ਨਾਲ ਹੋ ਸਕਦਾ ਹੈ। ਜਦੋਂ ਅਸੀਂ ਆਪਣੀ ਕਿਸ਼ੋਰ ਸਥਿਤੀ ਤੋਂ ਜਵਾਨੀ ਵਲ ਵਧਦੇ ਹਾਂ, ਤਾਂ ਸਾਡੇ ਸ਼ਰੀਰ ਵਿਚ ਮੇਲ ਹਾਰਮੋਨ ਟੇਸਟੋਸਟੇਰੋਨ ਬਣਨੇ ਸ਼ੁਰੂ ਹੋ ਜਾਂਦੇ ਹਨ। ਇਹਨਾਂ ਹਾਰਮੋਨ ਦੇ ਗਠਨ ਦੇ ਬਾਅਦ ਸਾਡਾ ਮਰਦਾਨਾ ਅੰਗ ਚਾਲੂ ਹੋ ਜਾਂਦਾ ਹੈ ਅਤੇ ਸਾਡਾ ਲਿੰਗ ਵਿਕਸਿਤ ਹੋ ਜਾਂਦਾ ਹੈ। ਜਿਸ ਨਾਲ ਸਾਡੇ ਸ਼ੁਕ੍ਰਾਣੂ ਸਰਗਰਮ ਹੋ ਜਾਂਦੇ ਜਨ ਜਾਂ ਅਸੀਂ ਆਖ ਸਕਦੇ ਹਾਂ ਕਿ ਬੱਚੇ ਪੈਦਾ ਕਰਨ ਦੀ ਯੋਗਤਾ ਆ ਜਾਂਦੀ ਹੈ।

ਇੱਕ ਮਹੀਨੇ ਵਿੱਚ ਜੇਕਰ 3-4 ਵਾਰ ਵੀਰਜ ਆਪਣੇ ਆਪ ਨਿਕਲ ਜਾਂਦਾ ਹੈ ਤਾਂ ਮਰੀਜ਼ ਨੂੰ ਕੋਈ ਨੁਕਸਾਨ ਨਹੀਂ, ਪਰ ਜੇ ਵੀਰਜ ਇਸ ਤੋਂ ਜਾਦਾ ਵਾਰ ਨਿਕਲਦਾ ਹੈ ਤਾਂ ਇਹ ਇੱਕ ਗੰਭੀਰ ਵਿਸ਼ਾ ਹੈ। ਮਰੀਜ਼ ਦਾ ਸਰੀਰ ਕਮਜ਼ੋਰ ਹੋਣ ਲਾਗ ਜਾਂਦਾ ਹੈ, ਸਿਰ ਵਿਚ ਦਰਦ ਅਤੇ ਸਰੀਰ ਵਿਚ ਸੁਸਤੀ ਮਹਿਸੂਸ ਹੁੰਦੀ ਹੈ। ਇਸ ਲਈ ਇਸ ਬਿਮਾਰੀ ਜਲਦੀ ਇਲਾਜ ਕਰਵਾਨਾ ਜਰੂਰੀ ਹੈ। ਨਹੀ ਮਰੀਜ਼ ਦੀ ਸਿਹਤ ਕਮਜ਼ੋਰ ਹੋ ਜਾਂਦੀ ਹੈ ਅਤੇ ਸਰੀਰ ਵਿਚ ਹੋਰ ਬਹੁਤ ਸਾਰੇ ਰੋਗ ਲੱਗ ਜਾਂਦੇ ਹਨ।

ਇਸ ਲਈ ਜੇ ਤੁਸੀਂ ਵੀ ਇਸ ਬੀਮਾਰੀ ਨਾਲ ਪੀੜਤ ਹੋ, ਤਾਂ ਉਥੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਤੁਸੀਂ ਸਾਡੇ ਨਾਲ ਸੰਪਰਕ ਕਰਕੇ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਅਸੀਂ ਤੁਹਾਡਾ ਇਲਾਜ ਕੁਦਰਤੀ ਦਵਾਈ ਨਾਲ ਕਰਦੇ ਹਾਂ, ਜਿਸਦਾ ਕਿ ਤੁਹਾਡੇ ਸਰੀਰ ‘ਤੇ ਕੋਈ ਵੀ ਮਾੜਾ ਅਸਰ ਨਹੀਂ ਹੁੰਦਾ ਹੈ।

Incoming search terms: